Текст песни Falak Shabir, Alizeh Shah - Yaadan

  • Исполнитель: Falak Shabir, Alizeh Shah
  • Название песни: Yaadan
  • Дата добавления: 03.11.2023 | 22:54:05
  • Просмотров: 50
  • 0 чел. считают текст песни верным
  • 0 чел. считают текст песни неверным

Текст песни

ਉਹ ਸਾਮਣੇ ਤੇ ਮੈਂ ਸੀ ਤੇਰੇ ਦਿਲ ਚ ਕੋਈ ਹੋਰ ਸੀ
ਪਹਿਲੇ ਨਾ ਪਤਾ ਸੀ ਤੇਰੇ ਦਿਲ ਵਿਚ ਚੋਰ ਸੀ
ਸਾਮਣੇ ਤੇ ਮੈਂ ਸੀ ਤੇਰੇ ਦਿਲ ਚ ਕੋਈ ਹੋਰ ਸੀ
ਪਹਿਲੇ ਨਾ ਪਤਾ ਸੀ ਤੇਰੇ ਦਿਲ ਵਿਚ ਚੋਰ ਸੀ
ਤੂੰ ਖੇਡ ਖਿਡਾਈ ਪਿਆਰ ਦੀ
ਐ ਗੱਲ ਐ ਬੱਸ ਐਤਬਾਰ ਦੀ
ਤੂੰ ਖੇਡ ਖਿਡਾਈ ਪਿਆਰ ਦੀ
ਐ ਗੱਲ ਐ ਬੱਸ ਐਤਬਾਰ ਦੀ
ਇਕ ਵਾਰ ਜੇ ਦਿਲ ਟੁੱਟ ਜਾਵੇ
ਫੇਰ ਪਿਆਰ ਦੁਬਾਰਾ ਨੀ ਹੁੰਦਾ
ਮੈਨੂੰ ਲਈ ਜਾਓ ਐਸੀ ਜਗਾਹ
ਜਿੱਥੇ ਆਉਣ ਨਾ ਓਹਦੀਆਂ ਯਾਦਾਂ
ਹਰ ਰਾਤ ਐ ਸੀਨੇਂ ਅੱਗ ਬਲਦੀ
ਵਿਚ ਸੜਦੀਣ ਤੇਰੀਆਂ ਬਾਤਾਂ
ਮੈਨੂੰ ਲਈ ਜਾਓ ਐਸੀ ਜਗਾਹ
ਜਿੱਥੇ ਆਉਣ ਨਾ ਓਹਦੀਆਂ ਯਾਦਾਂ
ਪਿਆਰ ਵਾਲੇ ਦੁੱਖ ਆਸ਼ਿਕ਼ਆਨ ਦੇ ਹਿੱਸੇ ਆਏ ਨੇ
ਇਹੋ ਗੱਲ ਬੇਵਫਾ ਉਹ ਸਮਝ ਨਾ ਪਏ ਨੇ
ਨਵੇਂ ਨਵੇਂ ਯਾਰਾਂ ਨਾਲ ਪਿਆਰ ਨਾਇਯੋ ਨਿਬਦੇ
ਦਿਲ ਤੋੜ ਦੇਣ ਵਾਲੇ ਇਹੋ ਨਾਇਯੋ ਸਿੱਖਦੇ
ਤੂੰ ਖੇਡ ਖਿਡਾਈ ਪਿਆਰ ਦੀ
ਐ ਗੱਲ ਐ ਬੱਸ ਐਤਬਾਰ ਦੀ
ਤੂੰ ਖੇਡ ਖਿਡਾਈ ਪਿਆਰ ਦੀ
ਐ ਗੱਲ ਐ ਬੱਸ ਐਤਬਾਰ ਦੀ
ਇਕ ਵਾਰ ਜੇ ਦਿਲ ਟੁੱਟ ਜਾਵੇ
ਫੇਰ ਪਿਆਰ ਦੁਬਾਰਾ ਨੀ ਹੁੰਦਾ
ਮੈਨੂੰ ਲਈ ਜਾਓ ਐਸੀ ਜਗਾਹ
ਜਿੱਥੇ ਆਉਣ ਨਾ ਓਹਦੀਆਂ ਯਾਦਾਂ
ਹਰ ਰਾਤ ਅਸੀਂ ਵਿਚ ਸਰਦ ਕਾਲੀਆ ਬਾੰਟਾ
ਮੇਨੂ ਲੈ ਜਾਓ ਯਾਰੋ ਅਸੀਂ ਜਗਾਹ
ਜਿਥੇ ਆਉਣ ਉਦੀਆਂ ਯਾਦਾਂ
ਸਾਡੀਆਂ ਤੇ ਹਰਜੱਈਆਂ ਕਦਰਾਂ ਨਾ ਜਾਣਿਆਨ
ਤੇਰੇ ਲਈ ਰੋਂਦੀਆਂ ਨੇ ਅੱਖਾਂ ਮਾਰਜਾਣੀਆਂ
ਕਿਸ ਨੂੰ ਇਹੁ ਦਿਲ ਦੀਆਂ ਦਰਦਾਂ ਸੁਣਨੀਆਂ
ਪਿਆਰ ਦੀਆਂ ਗੱਲਾਂ ਲੱਗੇ ਹੋ ਗਈਆਂ ਪੁਰਾਣੀਆਂ
ਤੂੰ ਖੇਡ ਖਿਡਾਈ ਪਿਆਰ ਦੀ
ਐ ਗੱਲ ਐ ਬੱਸ ਐਤਬਾਰ ਦੀ
ਤੂੰ ਖੇਡ ਖਿਡਾਈ ਪਿਆਰ ਦੀ
ਐ ਗੱਲ ਐ ਬੱਸ ਐਤਬਾਰ ਦੀ
ਇਕ ਵਾਰ ਜੇ ਦਿਲ ਟੁੱਟ ਜਾਵੇ
ਫੇਰ ਪਿਆਰ ਦੁਬਾਰਾ ਨੀ ਹੁੰਦਾ
ਮੈਨੂੰ ਲਈ ਜਾਓ ਐਸੀ ਜਗਾਹ
ਜਿੱਥੇ ਆਉਣ ਨਾ ਓਹਦੀਆਂ ਯਾਦਾਂ
ਹਰ ਰਾਤ ਅਸੀਂ ਅੱਗ ਬਲਦੀ ਵਿਚ ਸਰਦੀਆਂ ਤੇਰੀਆਂ ਬਾਤਾਂ
ਮੈਨੂੰ ਲਈ ਜਾਓ ਐਸੀ ਜਗਾਹ
ਜਿੱਥੇ ਆਉਣ ਨਾ ਓਹਦੀਆਂ ਯਾਦਾਂ

Перевод песни

Спрашивать, я был кем -то другим в вашем сердце
Первый не был известен, твое сердце было ворами
И я был кем -то еще в твоем сердце
Первый не был известен, твое сердце было ворами
Ты будешь
Автобусное прикосновение
Ты будешь
Автобусное прикосновение
Как только сердце разбивается
Тогда любовь снова была ни
Иди на меня, Ахо
Где они не доходят до высот
Каждую ночь сжигает огонь
Гнилую твоих детей в
Иди на меня, Ахо
Где они не доходят до высот
Любовь, любящие печали, пришли частью человека
Это не неверно, они не понимают
Люблю Нийой с новыми новыми дочерьми
Сердечные брозы научили этим Найрою
Ты будешь
Автобусное прикосновение
Ты будешь
Автобусное прикосновение
Как только сердце разбивается
Тогда любовь снова была ни
Иди на меня, Ахо
Где они не доходят до высот
Каждую ночь мы в Сард Калия Банка
Возьмите меню, в котором мы играем, мы играем
Где приступающие воспоминания, где
Не знаю нашего и травы
Пусть глаза сплетены на тебя
Кому слышать это сердце
Любовь к любви принимает предка
Ты будешь
Автобусное прикосновение
Ты будешь
Автобусное прикосновение
Как только сердце разбивается
Тогда любовь снова была ни
Иди на меня, Ахо
Где они не доходят до высот
Каждую ночь мы зимуем огонь в боевых действиях
Иди на меня, Ахо
Где они не доходят до высот

Все тексты Falak Shabir, Alizeh Shah >>>