Текст песни Euphonious - Kive Mukhde Toh

  • Исполнитель: Euphonious
  • Название песни: Kive Mukhde Toh
  • Дата добавления: 05.06.2024 | 08:18:22
  • Просмотров: 31
  • 0 чел. считают текст песни верным
  • 0 чел. считают текст песни неверным

Текст песни

ਕਿਵੇਂ ਮੁੱਖੜੇ ਤੋਂ ਨਜ਼ਰਾਂ ਹਟਾਵਾਂ
ਵੇ ਤੇਰੇ ਵਿਚੋਂ ਰੱਬ ਦਿੱਸਦਾ
ਜੀ ਕਰਦਾ ਏ ਤੈਨੂੰ ਵੇਖੀਂ ਜਾਵਾਂ
ਵੇ ਤੇਰੇ ਵਿਚੋਂ ਰੱਬ ਦਿੱਸਦਾ
ਕਿਵੇਂ ਮੁੱਖੜੇ ਤੋਂ ਨਜ਼ਰਾਂ ਹਟਾਵਾਂ
ਕਿਵੇਂ ਮੁੱਖੜੇ ਤੋਂ ਨਜ਼ਰਾਂ ਹਟਾਵਾਂ
ਵੇ ਤੇਰੇ ਵਿਚੋਂ ਰੱਬ ਦਿੱਸਦਾ
ਵੇ ਤੇਰੇ ਵਿਚੋਂ ਰੱਬ ਦਿੱਸਦਾ
ਜੀ ਕਰਦਾ ਏ ਤੈਨੂੰ ਵੇਖੀਂ ਜਾਵਾਂ
ਜੀ ਕਰਦਾ ਏ ਤੈਨੂੰ ਵੇਖੀਂ ਜਾਵਾਂ
ਵੇ ਤੇਰੇ ਵਿਚੋਂ ਰੱਬ ਦਿੱਸਦਾ
ਕੋਲ ਹੋਵੇ ਤੇ ਸੇਖ਼ ਲਗਦਾ ਆਏ
ਡੋਰ ਜਾਵੇ ਤੇ ਦਿਲ ਜਲਦਾ ਆਏ
ਕਿਹੜੀ ਅੱਗ ਨਾਲ ਰੱਬ ਨੇ ਬਣਾਯਾ
ਰੱਬ ਨੇ ਬਣਾਯਾ, ਰੱਬ ਨੇ ਬਣਾਯਾ
ਕਿਵੇਂ ਮੁੱਖੜੇ ਤੋਂ ਨਜ਼ਰਾਂ ਹਟਾਵਾਂ
ਕਿਵੇਂ ਮੁੱਖੜੇ ਤੋਂ ਨਜ਼ਰਾਂ ਹਟਾਵਾਂ
ਵੇ ਤੇਰੇ ਵਿਚੋਂ ਰੱਬ ਦਿੱਸਦਾ
ਵੇ ਤੇਰੇ ਵਿਚੋਂ ਰੱਬ ਦਿੱਸਦਾ
ਜੀ ਕਰਦਾ ਏ ਤੈਨੂੰ ਵੇਖੀਂ ਜਾਵਾਂ
ਜੀ ਕਰਦਾ ਏ ਤੈਨੂੰ ਵੇਖੀਂ ਜਾਵਾਂ
ਨੀ ਤੇਰੇ ਵਿਚੋਂ ਰੱਬ ਦਿੱਸਦਾ
ਤੇਰੇ ਸੰਗ ਜ਼ਿੰਦਗੀ ਦੀ ਵਸਦੀ ਬਾਹਰ ਹੈ
ਤੂੰਹੀਓ ਚੰਨਾ ਸੁਖ ਮੇਰਾ ਤੂੰਹੀਓਂ ਚੰਨਾ ਪਿਆਰ ਹੈ
ਤੇਰੇ ਸੰਗ ਜ਼ਿੰਦਗੀ ਦੀ ਵਸਦੀ ਬਾਹਰ ਹੈ
ਤੂੰਹੀਓ ਚੰਨਾ ਸੁਖ ਮੇਰਾ ਤੂੰਹੀਓਂ ਚੰਨਾ ਪਿਆਰ ਹੈ
ਛੇਤੀ ਆਜਾ ਹੁਣ ਤੱਕਦੀ ਹਾਂ ਰਾਹਾਂ
ਛੇਤੀ ਆਜਾ ਹੁਣ ਤੱਕਦੀ ਹਾਂ ਰਾਹਾਂ
ਨੀ ਤੇਰੇ ਜੇਹਾ ਹੋਰ ਦਿਸਦਾ
ਨੀ ਤੇਰੇ ਜੇਹਾ ਹੋਰ ਦਿਸਦਾ
ਜੀ ਕਰਦਾ ਏ ਮੇਰਾ, ਜੀ ਕਰਦਾ ਏ ਮੇਰਾ
ਮੈਂ ਤੈਨੂੰ ਵੇਖੀ ਜਾਵਾਂ
ਓ ਜੀ ਕਰਦਾ ਮੈਂ ਤੈਨੂੰ ਵੱਖ ਜਾਵਾਂ'
ਨੀ ਤੇਰੇ ਜੇਹਾ ਹੋਰ ਦਿਸਦਾ
ਨੀ ਤੇਰੇ ਜੇਹਾ ਹੋਰ ਦਿਸਦਾ ਮਾਹੀਆ
ਨੀ ਤੇਰੇ ਜੇਹਾ ਹੋਰ ਦਿਸਦਾ

Перевод песни

Как снять глаза с стюарда
Способ, которым Бог показывает от тебя
Давай увидимся
Способ, которым Бог показывает от тебя
Как снять глаза с стюарда
Как снять глаза с стюарда
Способ, которым Бог показывает от тебя
Способ, которым Бог показывает от тебя
Давай увидимся
Давай увидимся
Способ, которым Бог показывает от тебя
Есть, и он должен был увидеть
Дорке и сердце горели
С помощью которого Бог Бог создал
Да сделает Бог, Бог создал Бога
Как снять глаза с стюарда
Как снять глаза с стюарда
Способ, которым Бог показывает от тебя
Способ, которым Бог показывает от тебя
Давай увидимся
Давай увидимся
Ли Бог появляется от тебя
С тобой жизнь не живет
Ты любишь тебя любить свою душу
С тобой жизнь не живет
Ты любишь тебя любить свою душу
Как только аджа сейчас
Как только аджа сейчас
Нех твоя Джеха
Нех твоя Джеха
Оставьте меня, li, мой
Меня можно увидеть
О, я тебя не разделяю
Нех твоя Джеха
Нет, более заметная степень
Нех твоя Джеха

Все тексты Euphonious >>>