Текст песни
ਕਬੀਰ ਮੇਰਾ ਮੁਝ ਮਹਿ ਕਿਛੁ ਨਹੀ ਜੋ ਕਿਛੁ ਹੈ ਸੋ ਤੇਰਾ ॥
ਤੇਰਾ ਤੁਝ ਕਉ ਸਉਪਤੇ ਕਿਆ ਲਾਗੈ ਮੇਰਾ ॥੨੦੩॥
ਸ਼੍ਰੀ ਵਾਹਿਗੁਰੂ ਵਾਹਿਗੁਰੂ (ਵਾਹਿਗੁਰੂ ਵਾਹਿਗੁਰੂ)
ਸ਼੍ਰੀ ਵਾਹਿਗੁਰੂ ਵਾਹਿਗੁਰੂ (ਵਾਹਿਗੁਰੂ ਵਾਹਿਗੁਰੂ)
ਗੋਬਿੰਦ ਸਿੰਘ ਜੀ (ਵਾਹਿਗੁਰੂ ਵਾਹਿਗੁਰੂ)
ਗੋਬਿੰਦ ਸਿੰਘ ਜੀ(ਵਾਹਿਗੁਰੂ ਵਾਹਿਗੁਰੂ)
ਕਲਗੀਆਂ ਵਾਲੇ (ਵਾਹਿਗੁਰੂ ਵਾਹਿਗੁਰੂ)
ਬਾਜਾਂ ਵਾਲੇ (ਵਾਹਿਗੁਰੂ ਵਾਹਿਗੁਰੂ)
ਪੁੱਤਰਾਂ ਦੇ ਦਾਨੀ (ਵਾਹਿਗੁਰੂ ਵਾਹਿਗੁਰੂ)
ਸਰਬੰਸ ਦਾਨੀ (ਵਾਹਿਗੁਰੂ ਵਾਹਿਗੁਰੂ)
ਭਵ ਸਾਗਰ ਤਾਰੇ (ਵਾਹਿਗੁਰੂ ਵਾਹਿਗੁਰੂ)
ਜਪ ਲੋ ਸਾਰੇ (ਵਾਹਿਗੁਰੂ ਵਾਹਿਗੁਰੂ)
ਸਾਡੇ ਪਿਆਰੇ (ਵਾਹਿਗੁਰੂ ਵਾਹਿਗੁਰੂ)
ਸਬ ਦੇ ਪਿਆਰੇ (ਵਾਹਿਗੁਰੂ ਵਾਹਿਗੁਰੂ)
ਸ਼੍ਰੀ ਵਾਹਿਗੁਰੂ ਵਾਹਿਗੁਰੂ (ਵਾਹਿਗੁਰੂ ਵਾਹਿਗੁਰੂ)
ਸ਼੍ਰੀ ਵਾਹਿਗੁਰੂ ਵਾਹਿਗੁਰੂ (ਵਾਹਿਗੁਰੂ ਵਾਹਿਗੁਰੂ)
ਸੋ ਆਓ
Перевод песни
Кабир, меня ничего не волнует, что есть что-то, значит, оно твое.
Тера туж кау саупте кия лагай мера.203.
Шри Вахегуру Вахегуру (Вахгуру Вахегуру)
Шри Вахегуру Вахегуру (Вахгуру Вахегуру)
Гобинд Сингх Джи (Вахигуру Вахегуру)
Гобинд Сингх Джи (Вахигуру Вахегуру)
Калги Вале (Вахигуру Вахегуру)
Баадж Вале (Вахигуру Вахегуру)
Дающий сыновей (Вахигуру Вахегуру)
Сарбанс Дани (Вахигуру Вахегуру)
Бхава Сагар Таре (Вахигуру Вахегуру)
Джап ло саре (Вахигуру Вахегуру)
Наши возлюбленные (Вагуру Вагуру)
Любимый всеми
Шри Вахегуру Вахегуру (Вахгуру Вахегуру)
Шри Вахегуру Вахегуру (Вахгуру Вахегуру)
так что давай