Текст песни Benny Dhaliwal - Phone Kar Kar Ke

  • Исполнитель: Benny Dhaliwal
  • Название песни: Phone Kar Kar Ke
  • Дата добавления: 17.12.2023 | 19:38:24
  • Просмотров: 45
  • 0 чел. считают текст песни верным
  • 0 чел. считают текст песни неверным

Текст песни

We sorry your call cannot be completed dialed
Please check the number and dial again
ਬੜਾ ਸਾਊ ਹੁੰਦਾ ਸੀ ਗਲਤੀ ਨੀ ਕਰਦਾ
ਕਿਸੇ ਮੋਰੇ ਬੋਲਣ ਦੀ ਹਿਮਤ ਨੀ ਕਰਦਾ
ਬੜਾ ਸਾਊ ਹੁੰਦਾ ਸੀ ਗਲਤੀ ਨੀ ਕਰਦਾ
ਕਿਸੇ ਮੋਰੇ ਬੋਲਣ ਦੀ ਹਿਮਤ ਨੀ ਕਰਦਾ
ਐਸਾ ਜਾਦੂ ਦਸ ਪਾਯਾ ਕੇਹੜਾ ਤੂ
ਐਸਾ ਜਾਦੂ ਦਸ ਪਾਯਾ ਕੇਹੜਾ ਤੂ
ਨੀ phone ਕਰ ਕਰ ਕੇ ਨੀ phone ਕਰ ਕਰ ਕੇ
ਸਾਡੇ ਮੁੰਡੇ ਨੂ ਵਿਗਾੜ ਦਿਤਾ ਤੂ
ਨੀ phone ਕਰ ਕਰ ਕੇ ਨੀ phone ਕਰ ਕਰ ਕੇ
ਸਾਡੇ ਮੁੰਡੇ ਨੂ ਵਿਗਾੜ ਦਿਤਾ ਤੂ
ਨੀ phone ਕਰ ਕਰ ਕੇ ਨੀ phone ਕਰ ਕਰ ਕੇ
ਪੇਗ ਤੇ ਸ਼ਰਾਬ ਕਦੇ ਮੁਹ ਤੇ ਨਈ ਸੀ ਧਰ ਦਾ
ਹੁਣ ਮਰਜਾਨਾ ਘਰਿ ਟੈਟ ਹੋ ਕ ਬੜਦਾ
ਪੇਗ ਤੇ ਸ਼ਰਾਬ ਕਦੇ ਮੁਹ ਤੇ ਨਈ ਸੀ ਧਰ ਦਾ
ਹੁਣ ਮਰਜਾਨਾ ਘਰਿ ਟੈਟ ਹੋ ਕ ਬੜਦਾ
ਨਾ ਹੀ ਬੋਲੇ ਨਾ ਬੋਲਾਯਾ ਸਿਦੇ ਮੁਹ
ਨਾ ਹੀ ਬੋਲੇ ਨਾ ਬੋਲਾਯਾ ਸਿਦੇ ਮੁਹ
ਨੀ phone ਕਰ ਕਰ ਕੇ ਨੀ phone ਕਰ ਕਰ ਕੇ
ਸਾਡੇ ਮੁੰਡੇ ਨੂ ਵਿਗਾੜ ਦਿਤਾ ਤੂ
ਨੀ phone ਕਰ ਕਰ ਕਿ ਨੀ phone ਕਰ ਕਰ ਕੇ
ਸਾਡੇ ਮੁੰਡੇ ਨੂ ਵਿਗਾੜ ਦਿਤਾ ਤੂ
ਨੀ phone ਕਰ ਕਰ ਕਿ ਨੀ phone ਕਰ ਕਰ ਕੇ
Gym ਸ਼ਿਮ ਜਾ ਕੇ ਪੂਰੇ ਮਸਲ ਬਨੋਦਾ ਸੀ
ਤੋਪ ਚਕ ਚਕ 6 ਪੈਕ ਵਿਖੌਣਦਾ ਸੀ.
Gym ਸ਼ਿਮ ਜਾ ਕੇਪੂਰੇ ਮਸਲ ਬਨੋਦਾ ਸੀ
ਤੋਪ ਚਕ ਚਕ 6 ਪੈਕ ਵਿਖੌਣਦਾ ਸੀ.
ਸਾਰੀ ਮਿਹਨਤ ਪਵਯੀ ਵਿਚ ਖੂ
ਸਾਰੀ ਮਿਹਨਤ ਪਵਯੀ ਵਿਚ ਖੂ
ਨੀ phone ਕਰ ਕਰ ਕਿ ਨੀ phone ਕਰ ਕਰ ਕੇ
ਸਾਡੇ ਮੁੰਡੇ ਵਿਗਾੜ ਦਿਤਾ ਤੂ
ਨੀ phone ਕਰ ਕਰ ਕਿ ਨੀ phone ਕਰ ਕਰ ਕੇ
ਸਾਡੇ ਮੁੰਡੇ ਵਿਗਾੜ ਦਿਤਾ ਤੂ
ਨੀ phone ਕਰ ਕਰ ਕਿ ਨੀ phone ਕਰ ਕਰ ਕੇ
ਹਰ ਵੇਲੇ ਗੁਣ ਬਸ ਤੇਰੇ ਹੀ ਓ ਗੌਂਦਾ ਨੀ
ਘਰੇ ਓ ਮਨਜੀਤ ਹੁਣ ਕਿਸੇ ਨੂ ਬੁਲੰਦਾ ਨੀ
ਹਰ ਵੇਲੇ ਗੁਣ ਬਸ ਤੇਰੇ ਹੀ ਓ ਗੌਂਦਾ ਨੀ
ਘਰੇ ਓ ਮਨਜੀਤ ਹੁਣ ਕਿਸੇ ਨੂ ਬੁਲੰਦਾ ਨੀ
ਮੁੰਡਾ ਵਸਦਾ ਉਜਾੜੀਆ ਤੂ ਮੁੰਡਾ ਵਸਦਾ ਉਜਾੜੀਆ ਤੂ
ਨੀ phone ਕਰ ਕਰ ਕੇ ਨੀ phone ਕਰ ਕਰ ਕੇ
ਸਾਡੇ ਮੁੰਡੇ ਵਿਗਾੜ ਦਿਤਾ ਤੂ
ਨੀ phone ਕਰ ਕਰ ਕੇ ਨੀ phone ਕਰ ਕਰ ਕੇ
ਸਾਡੇ ਮੁੰਡੇ ਵਿਗਾੜ ਦਿਤਾ ਤੂ
ਨੀ phone ਕਰ ਕਰ ਕੇ ਨੀ phone ਕਰ ਕਰ ਕੇ
ਸਾਡੇ ਮੁੰਡੇ ਵਿਗਾੜ ਦਿਤਾ ਤੂ
ਨੀ phone ਕਰ ਕਰ ਕੇ ਨੀ phone ਕਰ ਕਰ ਕੇ
The number you have reached is not in service
Please check the number or try or call again.

Перевод песни

Сожалеем, что ваш звонок не может быть завершен набранным номером
Пожалуйста, проверьте номер и наберите еще раз
Раньше он был очень нежным и не допускал ошибок
Никто не смеет говорить
Раньше он был очень нежным и не допускал ошибок
Никто не смеет говорить
Кому вы нашли такое волшебство?
Кому вы нашли такое волшебство?
Не по телефону, не по телефону
Ты испортил нашего мальчика
Не по телефону, не по телефону
Ты испортил нашего мальчика
Не по телефону, не по телефону
Пег и алкоголь никогда не были во рту
Теперь Марьяна растёт в доме
Пег и алкоголь никогда не были во рту
Теперь Марьяна растёт в доме
Ни говорил, ни говорил
Ни говорил, ни говорил
Не по телефону, не по телефону
Ты испортил нашего мальчика
Не звони или не звони
Ты испортил нашего мальчика
Не звони или не звони
Он ходил в спортзал и наращивал мышцы.
Пушка называлась Chak Chak 6 Pack.
Он ходил в спортзал и наращивал мышцы.
Пушка называлась Chak Chak 6 Pack.
Вся тяжелая работа потеряна
Вся тяжелая работа потеряна
Не звони или не звони
Ты испортил наших мальчиков
Не звони или не звони
Ты испортил наших мальчиков
Не звони или не звони
Все время Гуна поет только о тебе
Дома Манджит сейчас никому не звонит.
Все время Гуна поет только о тебе
Дома Манджит сейчас никому не звонит.
Ты мальчик, который живет в пустыне Ты мальчик, который живет в пустыне
Не по телефону, не по телефону
Ты испортил наших мальчиков
Не по телефону, не по телефону
Ты испортил наших мальчиков
Не по телефону, не по телефону
Ты испортил наших мальчиков
Не по телефону, не по телефону
Добранный вами номер не обслуживается
Пожалуйста, проверьте номер или попробуйте позвонить еще раз.

Смотрите также:

Все тексты Benny Dhaliwal >>>