Текст песни
ਛੱਡ India ਦੀ ਬਾਦਸ਼ਾਹੀ ਤੂੰ
ਓ ਫਿਰੇ ਗੋਰੇ ਦੀ ਗੁਲਾਮੀ ਲੋੜ ਦੀ
ਛੱਡ India ਦੀ ਬਾਦਸ਼ਾਹੀ ਤੂੰ
ਓ ਫਿਰੇ ਗੋਰੇ ਦੀ ਗੁਲਾਮੀ ਲੋੜ ਦੀ
ਜਿਹੜੀ ਗੱਡੀ ਤੇ Canada ਲਿਖਿਆ
ਜਿਹੜੀ ਗੱਡੀ ਤੇ Canada ਲਿਖਿਆ
ਓ ਤੂੰ ਓਹਦੇ ਪਿੱਛੇ ਬੜਾ ਢੋਡ ਦੀ
ਜਿਹੜੀ ਗੱਡੀ ਤੇ Canada ਲਿਖਿਆ
ਓ ਤੂੰ ਓਹਦੇ ਪਿੱਛੇ ਬੜਾ ਢੋਡ ਦੀ
ਸੀ ਤੂੰ ਪੜ੍ਹ ਪੜ੍ਹ ਕੀਤੀ ਅੱਤ ਨੀ
ਫਿਰ band ਕਯੋ ਨਾ ਆਏ 7 ਨੀ
ਸੀ ਤੂੰ ਪੜ੍ਹ ਪੜ੍ਹ ਕੀਤੀ ਅੱਤ ਨੀ
ਫਿਰ band ਚੋ ਨਾ ਆਏ 7 ਨੀ
Visa ਲੱਗਦਾ ਨਾਹ ਤੇਰਾ ਬਲੀਏ
ਓ ਫਿਰੇ ਟਿਕਟਾਂ ਲਈ ਪੈਸੇ ਜੋੜਦੀ
ਜਿਹੜੀ ਗੱਡੀ ਤੇ Canada ਲਿਖਿਆ
ਜਿਹੜੀ ਗੱਡੀ ਤੇ Canada ਲਿਖਿਆ
ਓ ਤੂੰ ਓਹਦੇ ਪਿੱਛੇ ਬੜਾ ਢੋਡ ਦੀ
ਜਿਹੜੀ ਗੱਡੀ ਤੇ Canada ਲਿਖਿਆ
ਓ ਤੂੰ ਓਹਦੇ ਪਿੱਛੇ ਬੜਾ ਢੋਡ ਦੀ
ਤੇਰੇ ਖੁਲਦੇ ਨਾ ਲੇਖ ਬਲੀਏ
ਕਈ chance ਲਏ ਦੇਖ ਬਲੀਏ
ਤੇਰੇ ਖੁਲਦੇ ਨਾ ਲੇਖ ਬਲੀਏ
ਕਈ chance ਲਏ ਦੇਖ ਬਲੀਏ
ਤੂ ਫਿਰੇ ਪੁੱਜਦੀ ਜਥੇਰੇ ਬਲੀਏ
ਓ ਨਾਲੇ ਨੇਰਾ ਵਿਚ ਫੁੱਲ ਰੋਡ ਦੀ
ਜਿਹੜੀ ਗੱਡੀ ਤੇ Canada ਲਿਖਿਆ
ਜਿਹੜੀ ਗੱਡੀ ਤੇ Canada ਲਿਖਿਆ
ਓ ਤੂੰ ਓਹਦੇ ਪਿੱਛੇ ਬੜਾ ਢੋਡ ਦੀ
ਜਿਹੜੀ ਗੱਡੀ ਤੇ Canada ਲਿਖਿਆ
ਓ ਤੂੰ ਓਹਦੇ ਪਿੱਛੇ ਬੜਾ ਢੋਡ ਦੀ
Inder ਘੁੰਮਿਆ Canada ਸਾਲ ਨੀ
ਸਾਰਾ ਜਾਂ ਦਾ ਓਥੇ ਦਾ ਹਾਲ ਨੀ
Inder ਘੁੰਮਿਆ Canada ਸਾਲ ਨੀ
ਸਾਰਾ ਜਾਂ ਦਾ ਓਥੇ ਦਾ ਹਾਲ ਨੀ
ਸੀ ਤੇਰੀ ਭੇਣ ਫਾਰਮਾਂ ਟੱਕਰੀ
ਓ ਓਥੇ ਬੇਰੀਆਂ ਦੇ ਬੇਰ ਤੋੜ ਦੀ
ਜਿਹੜੀ ਗੱਡੀ ਤੇ Canada ਲਿਖਿਆ
ਜਿਹੜੀ ਗੱਡੀ ਤੇ Canada ਲਿਖਿਆ
ਓ ਤੂੰ ਓਹਦੇ ਪਿੱਛੇ ਬੜਾ ਢੋਡ ਦੀ
ਜਿਹੜੀ ਗੱਡੀ ਤੇ Canada ਲਿਖਿਆ
ਓ ਤੂੰ ਓਹਦੇ ਪਿੱਛੇ ਬੜਾ ਢੋਡ ਦੀ
Перевод песни
Покинь королевство Индии.
О, как необходимо рабство белого человека!
Покинь королевство Индии.
О, как необходимо рабство белого человека!
Машина с надписью «Канада»
Машина с надписью «Канада»
О, вы действительно его поддерживаете.
Машина с надписью «Канада»
О, вы действительно его поддерживаете.
Вы много читали и учились.
Тогда почему группа не выступила 7-го числа?
Вы много читали и учились.
Группа вернулась только в 7.
Похоже, Visa вам не подходит.
Она собирала деньги на билеты туда и обратно.
Машина с надписью «Канада»
Машина с надписью «Канада»
О, вы действительно его поддерживаете.
Машина с надписью «Канада»
О, вы действительно его поддерживаете.
Ваши статьи не открываются, они горят.
Многие рискнули, посмотрим.
Ваши статьи не открываются, они горят.
Многие рискнули, посмотрим.
Вы достигаете очень многих мест.
О, и цветочная дорога в Нере
Машина с надписью «Канада»
Машина с надписью «Канада»
О, вы действительно его поддерживаете.
Машина с надписью «Канада»
О, вы действительно его поддерживаете.
В прошлом году Индер посетил Канаду.
Там ситуация совершенно иная.
В прошлом году Индер посетил Канаду.
Там ситуация совершенно иная.
Ваша невестка работала на ферме.
О, вот, собираю ягоды.
Машина с надписью «Канада»
Машина с надписью «Канада»
О, вы действительно его поддерживаете.
Машина с надписью «Канада»
О, вы действительно его поддерживаете.