Текст песни
ਦੱਸ ਕੀਤੇ ਨੀ ਖਡ਼ੀ ਵੇ ਖਡ਼ੀ
ਤੇਰੇ ਵਾਸ੍ਤੇ
ਵੇ ਮੈਂ ਅੱਲਾਹ ਨਾਲ ਲੜੀ ਵੇ ਲੜੀ
ਤੇਰੇ ਵਾਸ੍ਤੇ
ਦੱਸ ਕੀਤੇ ਨੀ ਖਡ਼ੀ ਵੇ ਖਡ਼ੀ
ਤੇਰੇ ਵਾਸ੍ਤੇ
ਵੇ ਮੈਂ ਅੱਲਾਹ ਨਾਲ ਲੜੀ ਵੇ ਲੜੀ
ਤੇਰੇ ਵਾਸ੍ਤੇ
ਵੇ ਮੈਂ ਅੱਲਾਹ ਨਾਲ ਲੜੀ ਵੇ ਲੜੀ
ਤੇਰੇ ਵਾਸ੍ਤੇ
ਐਸੇ ਵਿਛਹੜ ਗਏ ਜੈਸੇ ਬਿਖਰ ਗਏ
ਧਾਗੋਂ ਸੇ ਮੋਤੀ
ਗਿਲਾ ਇਸ ਬਾਤ ਕਾ ਮੁਲਾਕ਼ਾਤ ਕਾ
ਮੁਹੱਬਤ ਨਾ ਹੋਤੀ
ਤੇਰੇ ਦਿਲ ਮੇ ਜੁਦਾਈ ਥੀ
ਮੇਰੇ ਵਾਸ੍ਤੇ
ਵੇ ਮੈਂ ਅੱਲਾਹ ਨਾਲ ਲੜੀ ਵੇ ਲੜੀ
ਤੇਰੇ ਵਾਸ੍ਤੇ
ਹਾਯ ਵੇ ਮੈਂ ਅੱਲਾਹ ਨਾਲ ਲੜੀ ਵੇ ਲੜੀ
ਤੇਰੇ ਵਾਸ੍ਤੇ
ਵੇ ਮੈਂ ਅੱਲਾਹ ਨਾਲ ਲੜੀ ਵੇ ਲੜੀ
ਤੇਰੇ ਵਾਸ੍ਤੇ
ਜਰਾ ਯੇ ਤੋ ਬਤਾ
ਮੇਰਾ ਤੇਰੇ ਸਿਵਾ ਹੈ ਕੌਣ ਜ਼ਮਾਨੇ ਮੇ
ਉਮਰ ਲਗ ਜਾਏਗੀ ਸਾਰੀ ਮੇਰੀ
ਤੇਰੀ ਬਾਟਾਨ ਭੁਲਨੇ ਮੇ
ਕੈਸੇ ਮੈਂ ਕਹੂੰ ਬੇਵਫਾ ਤੁਮਕੋ
ਆਣਸੂ ਹੀ ਬਛਏ ਹੈਂ ਦੁਆ ਤੁਮਕੋ
ਜਿਸਕੇ ਭੀ ਸਾਤ ਰਹੋਗੇ ਅਬ
ਮਿਹਫੂਜ਼ ਰਖੇਗਾ ਖੁਦਾ ਤੁਮਕੋ
ਸਿੰਘਜੀਤ ਵੇ ਜੁਦਾ ਨੇ ਤੇਰੇ ਮੇਰੇ ਰਾਸਤੇ
ਵੇ ਮੈਂ ਅੱਲਾਹ ਨਾਲ ਲੜੀ ਵੇ ਲੜੀ
ਤੇਰੇ ਵਾਸ੍ਤੇ
ਹਾਯ ਵੇ ਮੈਂ ਅੱਲਾਹ ਨਾਲ ਲੜੀ ਵੇ ਲੜੀ
ਤੇਰੇ ਵਾਸ੍ਤੇ
ਵੇ ਮੈਂ ਅੱਲਾਹ ਨਾਲ ਲੜੀ ਵੇ ਲੜੀ
ਤੇਰੇ ਵਾਸ੍ਤੇ
Перевод песни
Я не говорил тебе, я заступался за тебя, я сражался с Аллахом, я сражался за тебя, я сражался с Аллахом, я сражался за тебя, я сражался с Аллахом, я сражался за тебя, я был отделен, как жемчужина от нити, я не встречал этой любви, в твоем сердце не было разделения, я сражался с Аллахом, я сражался за тебя с Аллахом, я сражался за тебя, я сражался с Аллахом ... сражался за тебя
О, я сражался с Аллахом, я сражался за тебя
О, я сражался с Аллахом, я сражался за тебя