Текст песни
ਲਾ ਲਾ ਲਲਾ ਲਲਾ ਲਾ
ਹਥ ਚੋ ਪ੍ਰਾਤ ਛੁੱਟ ਗੀ ਹਥ ਚੋ ਪ੍ਰਾਤ ਛੁੱਟ ਗੀ
ਨੀ ਮੈਂ ਮਾਰੇਯਾ ਗਲੀ ਵਿਚ ਗੇੜਾ
ਜਾਂਦੇ ਦੀ ਮੈਂ ਪੀਠ ਦੇਖਲੀ
ਜਾਂਦੇ ਦੀ ਮੈਂ ਪੀਠ ਦੇਖਲੀ
ਮੁਖ ਵੇਖ ਸਕੀ ਨਾ ਤੂ ਕਿਹਦਾ
ਹਥ ਚੋ ਪ੍ਰਾਤ ਛੁੱਟ ਗੀ
ਕੋਲੇਯਾ ਦੀ ਅੱਗ ਉੱਤੋਂ ਅੰਦਰਾਂ ਦਾ ਸੇਕ ਏ
ਇਕਵਾਰੀ ਹਾੜਾ ਮੈਨੂ ਮੁਦਕੇ ਤਾ ਵੇਖ ਵੇ
ਕੋਲੇਯਾ ਦੀ ਅੱਗ ਉੱਤੋਂ ਅੰਦਰਾਂ ਦਾ ਸੇਕ ਏ
ਇਕਵਾਰੀ ਹਾੜਾ ਮੈਨੂ ਮੁਦਕੇ ਤਾ ਵੇਖ ਵੇ
ਕਿਹਦਾ ਤੂ ਬਲੋਚ ਚੰਦਰਾ
ਕਿਹਦਾ ਤੂ ਬਲੋਚ ਚੰਦਰਾ
ਜਿਹਦਾ ਪਾ ਗਯਾ ਥਲਾਂ ਵਿਚ ਫੇਰਾ
ਜਾਂਦੇ ਦੀ ਮੈਂ ਪੀਠ ਦੇਖਲੀ
ਮੁਖ ਵੇਖ ਸਕੀ ਨਾ ਤੂ ਕਿਹਦਾ
ਹਥ ਚੋ ਪ੍ਰਾਤ ਛੁੱਟ ਗੀ
ਮਾਰੇਯਾ ਖੰਗੂੜਾ ਦੇਵੇਈਂ ਮੇਥੀ ਜਿਹੀ ਪਿਚਹਾਨ ਵੇ
ਮਾਰੇਯਾ ਖੰਗੂੜਾ ਦੇਵੇਈਂ ਮੇਥੀ ਜਿਹੀ ਪਿਚਹਾਨ ਵੇ
ਓਹੀ ਤਾਂ ਨੀ ਕੀਤੇ ਵੇ ਤੂ ਖੰਡ ਵਾਲਾ ਮਾਨ ਵੇ
ਖੰਡ ਵਾਲਾ ਮਾਨ ਵੇ
ਟਪ ਜਾ ਮੈਂ ਸ਼ਾਲਾਂ ਮਾਰਕੇ
ਹਾਏ ਹਾਏ ਟਪ ਜਾ ਮੈਂ ਸ਼ਾਲਾਂ ਮਾਰਕੇ
ਬਾਪੂ ਵੇ ਚਬੁਆਰਾ ਤੇਰਾ
ਹਥ ਚੋ ਪ੍ਰਾਤ ਛੁੱਟ ਗੀ
ਟਿਕੀ ਰਾਤ ਵਿਚ ਲੰਘ ਜਾਂਦਾ ਲਾ ਕੇ ਹਿੱਕ ਵੇ
ਸਦਰਨ ਦੀ ਹਿੱਕ ਵਿਚ ਗੱਡ ਜਾਂਦਾ ਮੇਖ ਵੇ
ਟਿਕੀ ਰਾਤ ਵਿਚ ਲੰਘ ਜਾਂਦਾ ਲਾ ਕੇ ਹਿੱਕ ਵੇ
ਸਦਰਨ ਦੀ ਹਿੱਕ ਵਿਚ ਗੱਡ ਜਾਂਦਾ ਮੇਖ ਵੇ
ਗੱਡ ਜਾਂਦਾ ਮੇਖ ਵੇ
ਪੋਹ ਦਾ ਮਹੀਨਾ ਮਿਹਰਮਾ
ਪੋਹ ਦਾ ਮਹੀਨਾ ਮਿਹਰਮਾ
ਪੀਂਦਾ ਭਿਜੇਯਾ ਪਸੀਨੇ ਨਾਲ ਮੇਰਾ
ਜਾਂਦੇ ਦੀ ਮੈਂ ਪੀਠ ਵੇਖ ਲਯੀ
ਜਾਂਦੇ ਦੀ ਮੈਂ ਪੀਠ ਵੇਖ ਲਯੀ
ਮੁਖ ਵੇਖ ਸਾਕੀ ਨਾ ਤੂ ਕਿਹਦਾ
ਹਥ ਚੋ ਪ੍ਰਾਤ ਛੁੱਟ ਗੀ
ਨੀ ਮੈਂ ਮਾਰੇਯਾ ਗਲੀ ਵਿਚ ਗੇੜਾ
Перевод песни
Ла-ла-ла-ла-ла-ла-ла
Дыхание вырвалось из моей руки. Дыхание вырвалось из моей руки. Я шла по улице. Я видела спину. Я видела спину. Я видела лицо. Я не видела тебя. Сахарный торговец — это человек сахарного торговца, это человек сахарного торговца. Я побью тебя своими шалями. О, о, я побью тебя своими шалями. Мой отец, мой
Смотрите также: